Header Navigation

Wednesday, December 18, 2013

British Police Murder of Diana's Claim Dismissed

ਸਕਾਟਲੈਂਡ ਯਾਰਡ ਨੇ ਕਿਹਾ ਹੈ ਕਿ ਸ਼ਹਿਜ਼ਾਦੀ ਡਿਆਨਾ ਦੀ ਮੌਤ ਦਾ ਕਾਰਨ ਸਿਰਫ ਕਾਰ ਹਾਦਸਾ ਸੀ ਤੇ ਇਸ ਵਿਚ ਬਰਤਾਨਵੀ ਵਿਸ਼ੇਸ਼ ਦਸਤੇ ਦਾ ਕੋਈ ਹੱਥ ਨਹੀਂ ਸੀ। ਸ਼ਹਿਜ਼ਾਦੀ ਦੀ ਮੌਤ 1997 ਵਿਚ ਪੈਰਿਸ ਵਿਖੇ ਕਾਰ ਹਾਦਸੇ ਵਿਚ  ਹੋਈ ਸੀ।

For More information on this story, please visit Punjabi Tribune Daily