ਚੰਡੀਗੜ੍ਹ ਪੁਲੀਸ ਦੇ ਅਧਿਕਾਰੀ ਡੀਐਸਪੀ ਵਿਜੈ ਕੁਮਾਰ ਦਾ ਅੱਜ ਸਵੇਰੇ ਗੌਲਫ ਖੇਡਦਿਆਂ
ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਡੀਐਸਪੀ ਦੇ ਪੁੱਤਰ ਦਾ ਅਗਲੇ ਮਹੀਨੇ ਵਿਆਹ
ਸੀ ਤੇ ਉਹ ਅੱਜ ਕੱਲ੍ਹ ਵਿਆਹ ਦੀਆਂ ਤਿਆਰੀਆਂ ’ਚ ਰੁੱਝੇ ਸਨ। ਕਈ ਮੈਡਲਾਂ ਤੇ ਸ਼ਲਾਘਾ
ਪੱਤਰਾਂ ਨਾਲ ਸਨਮਾਨੇ ਇਸ ਪੁਲੀਸ ਅਧਿਕਾਰੀ ਨੇ ਅੱਜ ਸਵੇਰੇ ਪੀਜੀਆਈ ਵਿਖੇ ਦਮ ਤੋੜਿਆ।
ਪਿਛਲੇ ਤਿੰਨ ਸਾਲਾਂ ਤੋਂ ਵਿਜੈ ਕੁਮਾਰ ਨਾਲ ਗੌਲਫ ਖੇਡਦੇ ਆ ਰਹੇ।
Continue Reading Story Punjabi Tribune ePaper
Continue Reading Story Punjabi Tribune ePaper
No comments:
Post a Comment