ਸੁਪਰ ਸਟਾਰ ਸ਼ਾਹਰੁਖ ਖਾਨ ਅੱਜ ਫਰਾਹ ਖਾਨ ਦੀ ਫਿਲਮ ‘ਹੈਪੀ ਨਿਊ ਈਅਰ’ ਦੀ ਸ਼ੂਟਿੰਗ ਦੌਰਾਨ
ਜ਼ਖਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਨਾਨਾਵਤੀ ਹਸਪਤਾਲ ’ਚ ਲਿਜਾਇਆ ਗਿਆ, ਜਿੱਥੇ ਫੌਰੀ
ਇਲਾਜ ਤੋਂ ਬਾਅਦ ਉਹ ਮੁੜ ਸ਼ੂਟਿੰਗ ਲਈ ਰਵਾਨਾ ਹੋ ਗਏ। ਸ਼ਾਹਰੁਖ ਖਾਨ ਉਪਰ ਦਰਵਾਜ਼ਾ ਟੁੱਟ ਕੇ ਡਿੱਗਿਆ, ਜਿਸ ਮਗਰੋਂ ਲਹੂ-ਲੂਹਾਨ ਅਦਾਕਾਰ ਨੂੰ
ਹਸਪਤਾਲ ਲਿਜਾਇਆ ਗਿਆ ਸੀ। ਸ਼ਾਹਰੁਖ ਦੇ ਦਫਤਰ ਤੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਉਹ
ਬਿਲਕੁਲ ਠੀਕ-ਠਾਕ ਹੈ।
To read full story, please visit Punjabi Tribune ePaper
To read full story, please visit Punjabi Tribune ePaper